WELCOME TO Acme Public Sen. Sec. School. KEEP VISITING FOR LATEST UPDATES ON SCHOOL NOTICE
- ਸਤਿਕਾਰਯੋਗ ਮਾਤਾ-ਪਿਤਾ ਜੀ ਸਤਿ ਸ਼੍ਰੀ ਅਕਾਲ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਕੂਲ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਹੁਣ ਕੱਲ੍ਹ ਮਿਤੀ 02 ਫਰਵਰੀ 2024 ਦਿਨ ਸ਼ੁੱਕਰਵਾਰ ਤੋਂ ਸਕੂਲ ਲੱਗਣ ਦਾ ਸਮਾਂ ਸਵੇਰੇ 9:00 ਵਜੇ ਅਤੇ ਛੁੱਟੀ ਦਾ ਸਮਾਂ ਦੁਪਹਿਰ 3:00 ਵਜੇ ਦਾ ਹੋਵੇਗਾ । ਧੰਨਵਾਦ ਪ੍ਰਿੰਸੀਪਲ ਐਕਮੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ
- ਸਤਿਕਾਰਯੋਗ ਮਾਤਾ-ਪਿਤਾ ਜੀ ਸਤਿ ਸ਼੍ਰੀ ਅਕਾਲ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ੍ਹ ਮਿਤੀ 26 ਜਨਵਰੀ 2024 ਦਿਨ ਸ਼ੁੱਕਰਵਾਰ ਨੂੰ ਗਣਤੰਤਰ ਦਿਵਸ ਸਮਾਰੋਹ ਦੇ ਕਾਰਨ ਸਕੂਲ ਵਿੱਚ ਛੁੱਟੀ ਰਹੇਗੀ। ਧੰਨਵਾਦ ਪ੍ਰਿੰਸੀਪਲ ਐਕਮੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ
- ਸਤਿਕਾਰਯੋਗ ਮਾਤਾ- ਪਿਤਾ ਜੀ ਸਤਿ ਸ਼੍ਰੀ ਅਕਾਲ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਹੀਨੇ ਦੇ ਦੂਸਰੇ ਸ਼ਨੀਵਾਰ ਦੇ ਕਾਰਨ ਮਿਤੀ 09/12/2023 ਨੂੰ ਸਕੂਲ ਵਿੱਚ ਛੁੱਟੀ ਰਹੇਗੀ। ਨੋਟ:- ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅਧਿਆਪਕਾਂ ਦੇ ਦੁਆਰਾ ਅੱਜ ਵਿਦਿਆਰਥੀਆਂ ਨੂੰ ਸੋਮਵਾਰ ਵਾਲੇ ਪੇਪਰ ਦੀ ਤਿਆਰੀ ਕਰਵਾ ਦਿੱਤੀ ਗਈ ਹੈ । ਜੇਕਰ ਵਿਦਿਆਰਥੀਆਂ ਨੂੰ ਕੋਈ ਵੀ ਡਾਉਟ ਹੋਵੇ, ਤਾਂ ਉਸ ਵਿਸ਼ੇ ਨਾਲ ਸੰਬੰਧਿਤ ਹਰੇਕ ਕਲਾਸ ਦੀਆਂ ਆਨਲਾਈਨ ਕਲਾਸਾਂ ਕੱਲ੍ਹ ਸ਼ਨੀਵਾਰ ਨੂੰ ਲਗਾਈਆਂ ਜਾਣਗੀਆਂ। ਜਿਹੜੀਆਂ ਸਾਰੇ ਵਿਦਿਆਰਥੀਆਂ ਲਈ ਲਗਵਾਉਣੀਆਂ ਜਰੂਰੀ ਹਨ। ਆਨਲਾਈਨ ਕਲਾਸਾਂ ਦਾ ਸਮਾਂ ਅਧਿਆਪਕ ਦੁਆਰਾ ਗਰੁੱਪ ਵਿੱਚ ਦੱਸ ਦਿੱਤਾ ਜਾਵੇਗਾ। ਸੋਮਵਾਰ ਨੂੰ ਸਕੂਲ ਪਹਿਲਾਂ ਦੀ ਤਰ੍ਹਾਂ ਉਸੇ ਸਮੇਂ ਤੇ ਹੀ ਲੱਗੇਗਾ। ਧੰਨਵਾਦ ਪ੍ਰਿੰਸੀਪਲ ਐਕਮੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ
- ਸਤਿਕਾਰਯੋਗ ਮਾਤਾ - ਪਿਤਾ ਜੀ ਸਤਿ ਸ਼੍ਰੀ ਅਕਾਲ ਆਪ ਜੀ ਨੂੰ ਸੂਚਿਤ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਦੇ ਕੁਝ ਹਿੱਸਿਆਂ ਵਿੱਚ ਪੈ ਰਹੀ ਸੰਘਣੀ ਧੁੰਦ ਅਤੇ ਮੌਸਮ ਤਬਦੀਲੀ ਕਾਰਨ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਹੁਣ ਮਿਤੀ 05/12/2023 ਤੋਂ 23/12/2023 ਤੱਕ ਸਕੂਲ ਖੁੱਲਣ ਦਾ ਸਮਾਂ ਸਵੇਰੇ 9:15 ਵਜੇ ਦਾ ਅਤੇ ਛੁੱਟੀ ਦਾ ਸਮਾਂ ਦੁਪਹਿਰ 3:30 ਵਜੇ ਦਾ ਹੋਵੇਗਾ। ਧੰਨਵਾਦ ਪ੍ਰਿੰਸੀਪਲ ਐਕਮੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ
-
ਸਤਿਕਾਰਯੋਗ ਮਾਤਾ- ਪਿਤਾ ਜੀ ਸਤਿ ਸ਼੍ਰੀ ਅਕਾਲ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 27 ਨਵੰਬਰ 2023 ਦਿਨ ਸੋਮਵਾਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ (ਪ੍ਰਕਾਸ਼ਪੁਰਬ) ਕਾਰਨ ਸਕੂਲ ਵਿੱਚ ਛੁੱਟੀ ਰਹੇਗੀ। ਧੰਨਵਾਦ ਪ੍ਰਿੰਸੀਪਲ ਐਕਮੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ
-
ਸਤਿਕਾਰਯੋਗ ਮਾਤਾ ਪਿਤਾ ਜੀ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਦੀਵਾਲੀ ਦੇ ਤਿਉਹਾਰ ਦੇ ਮੌਕੇ ਤੇ ਮਿਤੀ 11-11-2023 ਤੋਂ 13-11-2023 ਤੱਕ ਸਕੂਲ ਤੋਂ ਛੁੱਟੀਆਂ ਰਹਿਣਗੀਆਂ। ਮੰਗਲਵਾਰ ਮਿਤੀ 14-11-2023 ਨੂੰ ਸਕੂਲ ਉਸੇ ਸਮੇਂ ਤੇ ਲੱਗੇਗਾ। ਧੰਨਵਾਦ ਐਕਮੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ
- ਸਤਿਕਾਰਯੋਗ ਮਾਤਾ - ਪਿਤਾ ਜੀ ਸਤਿ ਸ਼੍ਰੀ ਅਕਾਲ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ੍ਹ ਮਿਤੀ 7 ਨਵੰਬਰ 2023 ਦਿਨ ਮੰਗਲਵਾਰ ਨੂੰ ਸਕੂਲ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਹੁਣ ਸਕੂਲ ਲੱਗਣ ਦਾ ਸਮਾਂ ਸਵੇਰੇ (8:40) ਅਤੇ ਛੁੱਟੀ ਦਾ ਸਮਾਂ ਦੁਪਹਿਰ (3:00) ਵਜੇ ਦਾ ਹੋਵੇਗਾ। ਧੰਨਵਾਦ ਪ੍ਰਿੰਸੀਪਲ ਐਕਮੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ
- ਸਤਿਕਾਰਯੋਗ ਮਾਤਾ - ਪਿਤਾ ਜੀ ਸਤਿ ਸ਼੍ਰੀ ਅਕਾਲ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ੍ਹ ਮਿਤੀ 28 ਅਕਤੂਬਰ 2023 ਦਿਨ ਸ਼ਨੀਵਾਰ ਨੂੰ ਮਹਾਂਰਿਸ਼ੀ ਵਾਲਮੀਕੀ ਜਯੰਤੀ ਦੇ ਕਾਰਨ ਸਕੂਲ ਵਿੱਚ ਛੁੱਟੀ ਰਹੇਗੀ। ਧੰਨਵਾਦ ਪ੍ਰਿੰਸੀਪਲ ਐਕਮੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ
- Respected parents Sat Sri Akal You are informed that tomorrow, 24 October 2023, Tuesday will be a school holiday due to Dussehra festival. Note:- On Wednesday, October 25, school will start at the same time (8.20 - 2.30) as before. Thank you Principal Acme Public Senior Secondary School ਸਤਿਕਾਰਯੋਗ ਮਾਤਾ- ਪਿਤਾ ਜੀ ਸਤਿ ਸ਼੍ਰੀ ਅਕਾਲ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ੍ਹ ਮਿਤੀ 24 ਅਕਤੂਬਰ 2023 ਦਿਨ ਮੰਗਲਵਾਰ ਨੂੰ ਦੁਸ਼ਹਿਰੇ ਦੇ ਤਿਉਹਾਰ ਕਾਰਨ ਸਕੂਲ ਵਿੱਚ ਛੁੱਟੀ ਰਹੇਗੀ। ਨੋਟ:- 25 ਅਕਤੂਬਰ ਦਿਨ ਬੁੱਧਵਾਰ ਨੂੰ ਸਕੂਲ ਪਹਿਲਾਂ ਦੀ ਤਰ੍ਹਾਂ ਉਸੇ ਸਮੇਂ ਤੇ ਹੀ ਲੱਗੇਗਾ। ਧੰਨਵਾਦ ਪ੍ਰਿੰਸੀਪਲ ਐਕਮੇ ਪਬਲਿਕ ਸੀ. ਸੈ. ਸਕੂਲ
- ਸਤਿਕਾਰਯੋਗ ਮਾਤਾ-ਪਿਤਾ ਜੀ ਸਤਿ ਸ਼੍ਰੀ ਅਕਾਲ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ੍ਹ ਮਿਤੀ 9 ਸਤੰਬਰ 2023 ਮਹੀਨੇ ਦੇ ਦੂਜੇ ਸ਼ਨੀਵਾਰ ਦੇ ਕਾਰਨ ਬੱਚਿਆਂ ਨੂੰ ਸਕੂਲ ਤੋਂ ਛੁੱਟੀ ਰਹੇਗੀ। 15 ਸਤੰਬਰ 2023 ਤੋਂ ਬੱਚਿਆਂ ਦੇ ਪੇਪਰ ਸ਼ੁਰੂ ਹੋਣ ਜਾ ਰਹੇ ਹਨ। 9 ਸਤੰਬਰ 2023 ਦਿਨ ਸ਼ਨੀਵਾਰ ਨੂੰ ਸਕੂਲ ਵਿੱਚ ਪਹਿਲੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੀ ਮਾਪੇ -ਅਧਿਆਪਕ ਮੀਟਿੰਗ ਰੱਖੀ ਗਈ ਹੈ। ਮੀਟਿੰਗ ਦਾ ਸਮਾਂ ਸਵੇਰੇ 9:00 ਵਜੇ ਤੋਂ ਦੁੁਪਹਿਰ 1:00 ਵਜੇ ਤੱਕ ਹੈ। ਮਾਤਾ-ਪਿਤਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬੱਚਿਆਂ ਦੀ ਫੀਸ ਜਮ੍ਹਾਂ ਕਰਵਾਈ ਜਾਏ। ਧੰਨਵਾਦ ਪ੍ਰਿੰਸੀਪਲ ਐਕਮੇ ਪਬਲਿਕ ਸੀ. ਸੈ. ਸਕੂਲ
- Respected Parents Greetings of the day! It is hereby inform you that as per the instructions of Punjab Government,the school will remain closed from 24 August 2023 to 26 August 2023 due to heavy rain & flood. The decision has been taken for the safety and well being of all students and staff. Note:- online classes will be conducted. Its mandatory for each and everyone to attend these classes to avoid the loss of study. Teachers will inform you about the timings of these classes in ur respective class group. Thanks Acme Public Senior Secondary School.